Friday, August 24, 2018

ਕੀ ਖੰਨਾ ਟ੍ਰੈਫਿਕ ਲਈ ਅੱਛੇ ਦਿਨ

ਥਾਣੇਦਾਰ ਹਰਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਖੰਨਾ ਸਮੇਤ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵਲੋਂ ਖੰਨਾ ਵਿਚ ਟ੍ਰੈਫਿਕ ਦੀਆ ਸਮੱਸਿਆ ਨੂੰ ਹੱਲ ਕਰਦੇ ਹੋਏ ਸਰਵਿਸ ਲੇਨ ਖੰਨਾ ਵਿਚਕਾਰ ਗਲਤ ਪਾਰਕਿੰਗ ਕੀਤੀਆਂ ਗੱਡੀਆਂ ਨੂੰ 'ਟੋਅ' ਕਰਕੇ ਲਿਜਾਇਆ ਗਿਆ ਅਤੇ ਗਲਤ ਸਾਈਡ ਪਾਰਕ ਕੀਤੀਆਂ ਗੱਡੀਆਂ ਦੇ ਚਲਾਣ ਕੀਤੇ ਗਏ ਅਤੇ ਕਾਰ ਪਾਰਕ ਕਰਨ ਵਾਲੇ ਵਿਅਕਤੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਰਵਿਸ ਲੇਨ ਵਿੱਚਕਾਰ ਗੱਡੀਆਂ ਖੜੀਆਂ ਕਰਨ ਵਾਲਿਆਂ ਨੂੰ ਸਹੀ ਥਾਂ ਗੱਡੀਆਂ ਪਾਰਕ ਕਰਨ ਲਈ ਅਗਾਹ ਕੀਤਾ ਗਿਆ।