Wednesday, November 21, 2018

315 ਬੱਚਿਆਾ ਨੂੰ ਸਵੈਟਰ ਵੰਡੇ ਗਏ

ਖੰਨਾ, -ਖੰਨਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲੇਡੀਜ਼ ਹੈਲਪਿੰਗ ਹੈਂਡ ਵਲੋਂ ਸਰਦੀ ਦੇ ਮੌਸਮ ਨੂੰ ਦੇਖਦਿਆਾ ਖੰਨਾ ਦੇ ਰੇਲਵੇ ਰੋਡ ਸਥਿਤ ਸਰਕਾਰੀ ਸਕੂਲ ਨੰਬਰ 6 ਦੇ ਕਰੀਬ 315 ਬੱਚਿਆਾ ਨੂੰ ਸਵੈਟਰ ਵੰਡੇ ਗਏ | ਸਕੂਲ ਅਧਿਆਪਕਾ ਵਲੋਂ ਸੰਸਥਾ ਮੈਬਰਾਾ ਦਾ ਧੰਨਵਾਦ ਕੀਤਾ ਗਿਆ¢ ਇਸ ਮੌਕੇ ਲੇਡੀਜ਼ ਹੈਲਪਿੰਗ ਹੈਂਡ ਦੇ ਅਹੁਦੇਦਾਰਾਂ ਵਿਚ ਪੂਨਮ ਕਾਲੀਆ, ਪ੍ਰੀਤੀ ਗੁਪਤਾ, ਰੀਨਾ ਸੂਦ, ਨਿਸ਼ਾ ਕਾਂਸਲ, ਜੋਤੀ ਜਿੰਦਲ, ਬਬਿਤਾ ਗਰਗ, ਸ਼ੰਮਾ, ਪਿ੍ਆ ਜਿੰਦਲ, ਸੋਨੂੰ ਅਹੂਜਾ, ਸ਼ਾਲੂ ਗੋਇਲ, ਹਰਪ੍ਰੀਤ ਮੱਕੜ, ਨਿਸ਼ੀ, ਰੇਨੂੰ ਵਰਮਾ, ਅਨੂੰ ਵਰਮਾ, ਸ਼ੈਫਾਲੀ ਜਿੰਦਲ, ਸੋਨਾਲੀ, ਪ੍ਰੀਤੀ ਟੰਡਨ, ਸੋਨੀਆ ਬਾਂਸਲ, ਚੈਰੀ ਛਾਬੜਾ, ਨਇਆ ਸਿਆਲ, ਸੋਨਲ ਸ਼ਾਹੀ ਆਦਿ ਹਾਜ਼ਰ ਸਨ |