Friday, November 23, 2018

ਖੰਨਾ ਦੇ ਫਾਇਰ ਅਫ਼ਸਰ ਯਸ਼ਪਾਲ ਗੋਮੀ ਨੂੰ ਤਰੱਕੀ ਦੇ ਕੇ ਸਟੇਸ਼ਨ ਫਾਇਰ ਅਫ਼ਸਰ ਬਣਾਇਆ

- ਖੰਨਾ ਦੇ ਫਾਇਰ ਅਫ਼ਸਰ ਯਸ਼ਪਾਲ ਗੋਮੀ ਨੂੰ ਤਰੱਕੀ ਦੇ ਕੇ ਸਟੇਸ਼ਨ ਫਾਇਰ ਅਫ਼ਸਰ ਬਣਾਇਆ ਗਿਆ | ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਅਤੇ ਨਗਰ ਕੌਾਸਲ ਪ੍ਰਧਾਨ ਵਿਕਾਸ ਮਹਿਤਾ ਨੇ ਯਸ਼ਪਾਲ ਗੋਮੀ ਦੇ ਮੋਢਿਆਂ ਤੇ ਸਟਾਰ ਲਾ ਕੇ ਸਨਮਾਨਿਤ ਕੀਤਾ | ਇਸ ਮੌਕੇ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਤੋਂ ਬਿਨਾਂ ਨਗਰ ਕੌਾਸਲ ਦੇ ਸਾਬਕ ਮੀਤ ਪ੍ਰਧਾਨ ਵਿਜੈ ਸ਼ਰਮਾ, ਕੌਾਸਲਰ ਗੁਰਮੀਤ ਨਾਗਪਾਲ ਵੀ ਹਾਜ਼ਰ ਸਨ | ਗੋਮੀ ਨੇ ਕਿਹਾ ਕਿ ਉਹ ਆਪਣੀ ਡਿਊਟੀ ਹੋਰ ਵੀ ਤਨਦੇਹੀ ਨਾਲ ਨਿਭਾਉਣਗੇ |