Thursday, January 31, 2019

ਬਜੁਰਗ ਕਮਿਊਨਿਸਟ ਕਾਮਰੇਡ ਅਜ਼ਾਦ ਸਿੰਘ ਖਟੜਾ, ਦਾ ਦਿਹਾਂਤ ਇਲਾਕੇ ਵਿਚ ਦੁਖ ਦੀ ਲਹਿਰ

ਬਜੁਰਗ ਕਮਿਊਨਿਸਟ ਕਾਮਰੇਡ ਅਜ਼ਾਦ ਸਿੰਘ ਖਟੜਾ, ਲੁਧਿਆਣਾ ਜਿਲ੍ਹਾ ਕਮੇਟੀ ਮੈਂਬਰ ਐਮ ਸੀ ਪੀ ਆਈ (ਯੂਨਾਈਟਡ) ਦਾ 30 ਜਨਵਰੀ ਨੂੰ ਦਿਹਾਂਤ
ਹੋ ਗਿਆ ਅਤੇ ਅੱ ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਖਟੜਾ ਨੇੜੇ ਖੰਨਾ ਕਰ ਦਿੱਤਾ ਗਿਆ। ਉਹ 89 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਨਮਿਤ ਭੋਗ 8 ਫਰਵਰੀ ਨੂੰ ਉਨ੍ਹਾਂ ਦੇ ਪਿੰਡ ਪਾਇਆ ਜਾਵੇਗਾ ਇਲਾਕੇ ਵਿੱਚ ਦੁਖ ਦੇ ਲਹਿਰ