Sunday, June 30, 2019

ਕੜੀ ਚੌਲਾਂ ਦੇ ਲੰਗਰ ਗੁੱਡ ਮਾਰਨਿੰਗ ਟੀ ਕਲੱਬ ਖੰਨਾ ਵੱਲੋਂ

ਗੁੱਡ ਮਾਰਨਿੰਗ ਟੀ ਕਲੱਬ ਖੰਨਾ ਵੱਲੋਂ
ਜੀਟੀ ਰੋਡ 'ਤੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਸਾਹਮਣੇ ਲਗਾਏ ਕੜੀ ਚੌਲਾਂ ਦੇ ਲੰਗਰ 'ਚ ਸੇਵਾ ਵਿੱਚ ਅਸ਼ਵਨੀ ਸ਼ਰਮਾ, ਰਾਕੇਸ਼ ਮਿੱਤਲ, ਸੁਖਦੇਵ ਮਿੱਡਾ, ਤਰਲੋਚਨ ਸਿੰਘ, ਮੋਹਿੰਦਰ ਸਿੰਘ, ਕੁਲਵਿੰਦਰ ਬਿੱਟੂ, ਜਗਦੀਸ਼ ਬਖ਼ਸ਼ੀ, ਨਰੇਸ਼, ਸੁਰਿੰਦਰ, ਮਦਨ ਲਾਲ ਤੇ ਹੋਰ ਸ਼ਾਮਿਲ ਸਨ