ਮੰਡੀ ਗੋਬਿੰਦਗੜ੍ਹ,
-1 ਜੁਲਾਈ ਨੰੂ ਮੱੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਮੰਡੀ ਗੋਬਿੰਦਗੜ੍ਹ ਫੇਰੀ ਨੰੂ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਇਕ ਨਵੀਂ ਲੱਗੀ ਫਰਨੇਸ ਯੂਨਿਟ ਜੇ.ਐਮ.ਕੇ. ਉਦਯੋਗ ਦਾ ਉਦਘਾਟਨ ਕਰਨਗੇ, ਇਸ ਉਪਰੰਤ ਮਹਾਰਾਜਾ ਅਗਰਸੈਨ ਕਮਿਊਨਿਟੀ ਭਵਨ ਦਾ ਨੀਂਹ ਪੱਥਰ ਰੱਖਣਗੇ | ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਨੰੂ ਲੈ ਕੇ ਅੱਜ ਜ਼ਿਲੇ੍ਹ ਦੇ ਅਧਿਕਾਰੀਆਂ ਵਲੋਂ ਸਮਾਗਮ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ