ਨਗਰ ਕੌਂਸਲ ਖੰਨਾ ਵੱਲੋਂ ਅੱਜ ਮਿਤੀ 29.09.2019 ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਈਵੈਂਟ ਅਨੁਸਾਰ ਸ੍ਰੀ ਰਣਬੀਰ ਸਿੰਘ ਕਾਰਜ ਸਾਧਕ ਅਫਸਰ,ਨਗਰ ਕੌਂਸਲ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਸੈਨਿਟਰੀ ਸੁਪਰਵਾਈਜ਼ਰ ਰਵੀ ਪੁਰੀ ,ਆਰਜੀ ਮੇਟ ਵਿਜੈ ਅਤੇ ਉਹਨਾਂ ਦੀ ਟੀਮ ਵੱਲੋਂ ward no 12 , ਸਬਜੀ ਮੰਡੀ ਵਿੱਚ ਫਟੀਕ ਲਗਾ ਕੇ ਸਾਫ ਸਫਾਈ ਕਰਵਾਈ ਗਈ ਮੋਕੇ ਤੇ ਰੇਹੜੀ ਵਾਲਿਆਂ ਨੂੰ ਵੀ ਆਪਣੀ ਵੇਸਟ ਦੀ ਸਾਂਭ ਸੰਭਾਲ ਕਰਨ ਡਸਟਬੀਨ ਲਗਾਉਣ ਅਤੇ ਪਲਾਸਟਿਕ ਕੈਰੀ ਬੈਗ ਨਾ ਵਰਤਣ ਲਈ ਅਪੀਲ ਕੀਤੀ ਗਈ ।