Friday, October 11, 2019

ਬੱਲੇ ਬੱਲੇ ਪੁਲਿਸ ਜੀ

ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ, ਪੀ.ਪੀ.ਐੱਸ. ਐੱਸ.ਐੱਸ.ਪੀ/ਖੰਨਾ  ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਖੰਨਾ ਪੁਲਿਸ ਵਲੋਂ ਨਾਮੀ ਗੈਂਗਸਟਰਾ ਨੂੰ ਕਾਬੂ ਕੀਤਾ ਅਤੇ ਉਹਨਾਂ ਪਾਸੋ 2 ਪਿਸਟਲ .32 ਬੋਰ, 1 ਪਿਸਟਲ .9MM, 1 ਰਾਈਫਲ .12 ਬੋਰ, 4 ਮੈਗਜ਼ੀਨ, 20 ਜ਼ਿੰਦਾ ਕਾਰਤੂਸ ਅਤੇ 260 ਗ੍ਰਾਮ ਹੈਰੋਇਨ ਬਰਾਮਦ ਕੀਤੀ।