Saturday, February 6, 2021

ਖੰਨਾ ਵਿਖੇ ਜੋੜਾਂ ਦੀਆਂ ਸਮੱਸਿਆਵਾਂ ਮੁਫਤ ਆਰਥੋ ਕੈਂਪ 7 ਫਰਵਰੀ ਨੂੰ

ਖੰਨਾ, 6 ਫਰਵਰੀ: ਗੋਡੇ ਅਤੇ ਕੁੱਲ੍ਹੇ ਦੇ ਜੋੜਾਂ ਦੀਆਂ ਸਮੱਸਿਆਵਾਂ ਲਈ ਮੁਫਤ ਆਰਥੋਪੀਡਿਕ ਸਲਾਹ ਮਸ਼ਵਰਾ ਕੈਂਪ 7 ਫਰਵਰੀ ਖੰਨਾ ਦੇ ਆਈਵੀ ਹਸਪਤਾਲ ਵਿਖੇ ਲਗਾਇਆ ਜਾਵੇਗਾ।

ਆਈਵੀ ਐਲੀਟ ਜੁਆਇੰਟ ਰਿਪਲੇਸਮੈਂਟ ਦੇ ਚੇਅਰਮੈਨ ਅਤੇ ਕਾਰਜਕਾਰੀ ਡਾਇਰੈਕਟਰ ਡਾ. ਮਨੂਜ ਵਧਾਵਾ ਦੀ ਅਗਵਾਈ ਵਿੱਚ ਇੱਕ ਟੀਮ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰੇਗੀ ।

ਕੈਂਪ ਵਿਚ ਮੁਫਤ ਫਿਜ਼ੀਓਥੈਰੇਪੀ ਕਾਉਂਸਲਿੰਗ ਤੋਂ ਇਲਾਵਾ, ਬੀਐਮਡੀ ਟੈਸਟਿੰਗ ਵੀ ਕੀਤੀ ਜਾਏਗੀ