Thursday, July 29, 2021

ਸੀਨੀਅਰ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਉਦਘਾਟਨ ਕੀਤਾ

ਖੰਨਾ--ਸ਼੍ਰੀ ਰਾਜਨ ਵਰਮਾ,ਰਾਜੇਸ਼ ਵਰਮਾ ਅਤੇ ਪ੍ਰਦੀਪ ਵਰਮਾ ਜੀ ਵੱਲੋਂ ਮਲੇਰਕੋਟਲਾ ਰੋਡ ਪਿੰਡ ਇਕੋਲਾਹਾ ਵਿਖੇ ਇਲੈਕਟ੍ਰੋਨਿਕ ਸਮਾਨ ਦੀ ਦੁਕਾਨ RK ELECTRONIC ਦੇ ਉਦਘਾਟਨੀ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਦੁਕਾਨ ਦਾ ਉਦਘਾਟਨ  ਸੀਨੀਅਰ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਕੀਤਾ


ਉਨ੍ਹਾਂ ਅਤੇ ਨਵੀਂ ਦੁਕਾਨ ਦੀਆਂ ਵਧਾਈਆਂ ਦਿੱਤੀਆਂ, ।ਇਸ ਮੌਕੇ ਸਰਪੰਚ ਤੇਜਿੰਦਰ ਸਿੰਘ ਔਜਲਾ,ਡਾ.ਕੁਲਦੀਪ ਸਿੰਘ,ਰਜਿੰਦਰ ਸਿੰਘ,ਟੀਨੂੰ ਇਕੋਲਾਹਾ ਅਤੇ ਹੈਪੀ ਆਦਿ ਹਾਜ਼ਰ ਸਨ।