ਸਿੱਮੀ ਸਪੋਰਟਸ ਕਲੱਬ ਖੰਨਾ ਵਲੋਂ ਆਜਾਦੀ ਦਿਵਸ ਦੇ ਸੰਬੰਧ ਵਿੱਚ ਨਸ਼ਿਆਂ ਤੋਂ ਜਾਗਰੁਕ ਕਰਨ ਲਈ ਉਲੀਕੀ ਗਈ ਮੈਰਾਥਨ ਦੌੜ ਅਤੇ ਸਾਇਕਲ ਦੌੜਾਂ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਮੈਡਮ ਸਿੱਮੀ ਬੱਤਾ ਅਤੇ ਪੂਜਾ ਗੋਇਲ ਨੇ ਵਰਿੰਦਰ ਸਿੰਘ ਵੜੈਚ ਨੂੰ ਸਨਮਾਨਿਤ ਕੀਤਾ।