Sunday, October 3, 2021

ਝੋਨੇ ਦੀ ਸਰਕਾਰੀ ਖਰੀਦ ਸ਼ੁਰੂ...

 ਮੁੱਖ ਮੰਤਰੀ ਪੰਜਾਬ ਸ:ਚਰਨਜੀਤ ਸਿੰਘ ਚੰਨੀ ਜੀ ਦੇ ਯਤਨਾਂ ਸਦਕਾ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ਰੂ ਹੋ ਗਈ ਹੈ।ਅੱਜ ਖੰਨਾ ਵਿਖੇ Cabinet minister ਭਾਰਤ ਭੂਸ਼ਣ ਆਸ਼ੂ ਜੀ ਤੇ Cabinet minister ਗੁਰਕੀਰਤ ਸਿੰਘ ਕੋਟਲੀ ਜੀ ਵੱਲੋ ਸਰਕਾਰੀ ਖਰੀਦ ਸ਼ਰੂ ਕਰਵਾਈ ਗਈ।ਲੋਕ ਚਰਚਾ ਕੰਮ ਸ਼ੁਰੂ