Tuesday, July 5, 2022

ਉਦਯੋਗਿਕ ਸਿਖਲਾਈ ਵਿਭਾਗ ਜੀ ਵੱਲੋਂ ਜਾਰੀ ਹਦਾਇਤਾ ਅਨੁਸਾਰ

  ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਜੀ ਵੱਲੋਂ ਜਾਰੀ ਹਦਾਇਤਾ ਅਨੁਸਾਰ


ਪ੍ਰਿੰਸੀਪਲ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਆਈ.ਟੀ.ਆਈ (ਇ:), ਖੰਨਾ  ਵਿਖੇ ਟ੍ਰੇਨਿੰਗ ਕਰ ਰਹੀਆਂ ਸਿਖਿਆਰਥਣਾਂ ਨੂੰ  ਆਪਣਾ ਐਂਟਰਪ੍ਰੀਨਿਉਰ ਸਥਾਪਤ ਕਰਨ ਲਈ ਸ਼੍ਰੀ ਨਵਦੀਪ ਸਿੰਘ ਡੀ.ਸੀ.ਈ.ਓ. DBEE ਅਤੇ ਜਿਲ੍ਹਾ ਇੰਡਸਟਰੀ ਸੈਂਟਰ ਵੱਲੋਂ ਵੱਖ ਵੱਖ ਲੋਨ ਸਕੀਮਾਂ ਜਿਵੇਂ ਕਿ ਮੁਦਰਾ ਸਕੀਮ :  ਸ਼ਿਸ਼ੂ ਲੋਨ, ਕਿਸ਼ੋਰ ਲੋਨ ਅਤੇ ਤਰੁਣ ਲ਼ੋਨ  ਅਤੇ  ਪ੍ਰਧਾਨ ਮੰਤਰੀ ਇਮਪਲਾਏਮੈਂਟ ਜਨਰੇਸ਼ਨ ਸਕੀਮ ਆਦਿ  ਬਾਰੇ ਜਾਣਕਾਰੀ ਦਿੱਤੀ ਗਈ।  ਇਸ ਮੌਕੇ ਸ਼੍ਰੀ ਹਰਚਰਨ ਸਿੰਘ ਕੋਪਾ ਇੰਸ, ਸ਼੍ਰੀ ਅਸ਼ੀਸ਼ ਵਰਮਾ ਕੋਪਾ ਇੰਸ, ਸ਼੍ਰੀਮਤੀ ਰਮਨਪ੍ਰੀਤ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਅਮਰਜੀਤ ਕੌਰ , ਸ਼੍ਰੀਮਤੀ ਬਲਜੀਤ ਕੌਰ , ਸ਼੍ਰੀਮਤੀ ਮਨੂ ਚਾਟਲੀ ਕਲਰਕ, ਸ਼੍ਰੀ ਬਾਬੂ ਰਾਮ,ਸ਼੍ਰੀ ਪਰਮਜੀਤ ਸਿੰਘ ਆਦਿ ਸਨ