Monday, September 26, 2022

ਇਨਾਮ ਵੰਡ ਸਮਾਰੋਹ ਸਮੇਂ ਸਰਦਾਰ ਤਰਨਪ੍ਰੀਤ ਸਿੰਘ ਸੌਂਦ MLA ਹਲਕਾ ਖੰਨਾ ਬਤੌਰ ਮੁੱਖ ਮਹਿਮਾਨ

 A S school ਖੰਨਾ ਦੀ ਗਰਾਊਂਡ ਵਿੱਚ ਚੱਲ ਰਹੇ weight lifting ਸੈਂਟਰ ਵਿੱਚ  ਹੋ ਰਹੇ ਜਿਲ੍ਹਾ ਪੱਧਰੀ  ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ  ਸਮੇਂ ਸਰਦਾਰ ਤਰਨਪ੍ਰੀਤ ਸਿੰਘ ਸੌਂਦ  MLA ਹਲਕਾ ਖੰਨਾ ਬਤੌਰ ਮੁੱਖ ਮਹਿਮਾਨ


ਸ਼ਾਮਿਲ ਹੋਏ । ਭਾਰ ਤੋਲਕਾ ਨੂੰ ਸਨਮਾਨਿਤ ਕੀਤਾ ਪਰਬੰਧਕਾਂ ਅਤੇ  ਜੇਤੂਆਂ ਨੂੰ  ਵਧਾਈ ਦਿੱਤੀ । ਉਹਨਾ ਵਾਅਦਾ ਕੀਤਾ ਕਿ ਉਹ ਖੰਨੇ ਵਿੱਚ  weight lifting ਦਾ ਹਾਲ ਬਣਾਉਣ ਲਈ ਖੇਡ  ਮੰਤਰੀ ਸ਼੍ਰੀ ਮੀਤ ਹੇਅਰ ਨੂੰ ਛੇਤੀ ਹੀ ਮਿਲਣਗੇ ਅਤੇ ਇਸ ਲਈ ਜਰੂਰੀ ਗ੍ਰਾਂਟ ਲੈਕੇ ਦੇਣਗੇ । ਇਸ ਸਮੇਂ ਆਪ ਜੀ ਨੂੰ ਬੁੱਕਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਸਰਵ ਸ਼੍ਰੀ  ਮੋਹਣ ਸਿੰਘ  ਸੰਧੂ ਕੋਚ ,  ਸੁਭਕਰਨ ਸਿੰਘ ਗਿੱਲ ਕੋਚ , ਰਾਜ ਅਤੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ, ਸਟੇਟ ਐਵਾਰਡ ਪ੍ਰਾਪਤ ਲੈਕਚਰਾਰ ਨਾਜ਼ਰ ਸਿੰਘ , ਕਿਰਨ ਸ਼ਿੰਘ , ਗੌਰਵ ਸ਼ਰਮਾ, ਬਿੱਕਰ ਸਿੰਘ, ਮਨਦੀਪ ਕੌਰ ਢੀਂਡਸਾ, ਅਮਰਜੀਤ ਕੌਰ, ਭੁਪਿੰਦਰ ਕੌਰ, ਜਸਵੀਰ ਕੌਰ, ਬਲਕਾਰ ਸਿੰਘ ਔਜਲਾ, ਰਿਪੁਦਮਨ ਸਿੰਘ ਅਤੇ ਮਹੇਸ਼ ਕੁਮਾਰ PA ਹਾਜ਼ਰ ਸਨ ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616