ਖੰਨਾ ਪੁਲਿਸ ਜ਼ਿਲੇ੍ਹ 'ਚ ਪੈਂਦੀਆਂ ਅਨਾਜ ਮੰਡੀਆਂ 'ਚੋਂ ਜ਼ਿਆਦਾਤਰ ਵਿਚ ਝੋਨੇ ਦੀ ਖ਼ਰੀਦ ਅਤੇ ਚੁਕਾਈ (ਲਿਫ਼ਟਿੰਗ) ਦਾ ਕੰਮ ਇਸ ਵਾਰ ਪਿਛਲੀ ਵਾਰ ਦੇ ਮੁਕਾਬਲੇ ਕਾਫੀ ਠੀਕ ਹੈ | ਖੰਨਾ, ਕੁਹਾੜਾ, ਈਸੜੂ, ਮਲੌਦ, ਸਮਰਾਲਾ, ਰੌਣੀ, ਰਾਏਪੁਰ, ਦਹਿੜੂ, ਰਾੜਾ ਸਾਹਿਬ ਅਤੇ ਹੋਰ ਮੰਡੀਆਂ 'ਚੋਂ ਮਿਲੀਆਂ ਖ਼ਬਰਾਂ ਅਨੁਸਾਰ ਬਹੁਤੀਆਂ ਥਾਵਾਂ 'ਤੇ ਝੋਨੇ ਦੀ ਚੁਕਾਈ 69 ਤੋਂ 91 ਫ਼ੀਸਦੀ ਤੱਕ ਹੋ ਚੁੱਕੀ ਹੈ | ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਹੁਣ ਤੱਕ ਝੋਨੇ ਦੀ ਕੁੱਲ ਆਮਦ 6 ਲੱਖ 37 ਹਜਾਰ 986 ਕੁਇੰਟਲ ਹੈ, ਜਿਸ 'ਚੋਂ 6 ਲੱਖ 36 ਹਜ਼ਾਰ 786 ਕੁਇੰਟਲ ਝੋਨੇ ਦੀ ਖ਼ਰੀਦ ਹੋਈ ਹੈ | ਜਦੋਂ ਕਿ ਅਣ ਵਿਕਿਆ ਝੋਨਾ ਸਿਰਫ਼ 1200 ਕੁਇੰਟਲ ਹੀ ਹੈ | ਇਸ 'ਚੋਂ ਪਨਗਰੇਨ ਨੇ 2 ਲੱਖ 73 ਹਜਾਰ 831, ਮਾਰਕਫੈੱਡ ਨੇ 1 ਲੱਖ 77 ਹਜਾਰ 540, ਪਨਸਪ ਨੇ 1 ਲੱਖ 17 ਹਜਾਰ 465 ਅਤੇ ਵੇਅਰ ਹਾਊਸ ਕਾਰਪੋਰੇਸ਼ਨ ਨੇ 66 ਹਜਾਰ 301 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਹੈ | ਹੁਣ ਤੱਕ ਇਸ ਵਿਚੋਂ 5 ਲੱਖ 57 ਹਜਾਰ 790 ਕੁਇੰਟਲ ਝੋਨੇ ਦੀ ਚੁਕਾਈ ਹੋ ਚੁੱਕੀ ਹੈ ਅਤੇ 78 ਹਜਾਰ 816 ਕੁਇੰਟਲ ਝੋਨੇ ਚੁੱਕਣਾ ਹੀ ਬਾਕੀ ਹੈ | ਇਸ ਤਰ੍ਹਾਂ ਹੁਣ ਤੱਕ ਝੋਨੇ ਦੀ ਕੁੱਲ ਚੁਕਾਈ 88 ਪ੍ਰਤੀਸ਼ਤ ਹੋ ਚੁੱਕੀ ਹੈ | ਖੰਨਾ ਦੀ ਸਬ ਮੰਡੀ ਰੌਣੀ ਵਿਚੋਂ 68 ਪ੍ਰਤੀਸ਼ਤ, ਈਸੜੂ ਵਿਚੋਂ 75 ਪ੍ਰਤੀਸ਼ਤ, ਦਹਿੜੂ ਵਿਚੋਂ ਪਨਗਰੇਨ ਨੇ 91 ਪ੍ਰਤੀਸ਼ਤ ਅਤੇ ਪਨਸਪ ਨੇ 85 ਪ੍ਰਤੀਸ਼ਤ ਖ਼ਰੀਦੇ ਝੋਨੇ ਦੀ ਚੁਕਾਈ ਕਰ ਲਈ ਹੈ | ਆਮ ਆਦਮੀ ਪਾਰਟੀ ਸਰਕਾਰ ਦਾ ਝੋਨਾ ਖਰੀਦ ਅਤਿ ਚੁਕਾਈ ਦਾ ਕੰਮ ਕਾਫੀ ਠੀਕ ਲੋਕ ਚਰਚੇ।Firtu Buisness Directory punjab#~ *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market gagan dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* ph no:9872695413,7696664616