Monday, September 18, 2023

ਹਲਕਾ ਐਮਐਲਏ ਖੰਨਾ ਦੀ ਪ੍ਰੇਰਨਾ ਸਦਕਾ ਪਿੰਡ ਬਗੋਰ ਵਿਚ ਦੋ ਦੀ ਜਗ੍ਹਾ ਇਕ ਕੀਤਾ ਸ਼ਮਸ਼ਾਨਘਾਟ


ਹਲਕਾ ਖੰਨਾ ਅਧੀਨ ਪੈਂਦੇ ਪਿੰਡ ਬਗੋਰ ਵਿਚ ਹੁਣ ਦੋ ਵੱਖ ਵੱਖ ਨਹੀਂ ਸਗੋਂ ਇਕ ਸ਼ਮਸ਼ਾਨਘਾਟ ਹੀ ਹੋਵੇਗਾ। ਇਹ ਐਲਾਨ ਐਤਵਾਰ ਨੂੰ ਪਿੰਡ ਦੀ ਪੰਚਾਇਤ ਨੇ ਹਲਕਾ ਐਮਐਲਏ ਤਰਨਪ੍ਰੀਤ ਸਿੰਘ ਸੋਂਧ ਦੀ ਪ੍ਰੇਰਨਾ ਤੋਂ ਬਾਅਦ ਕੀਤਾ



। ਹਲਕਾ ਐਮਐਲਏ ਤਰਨਪ੍ਰੀਤ ਸਿੰਘ ਸੋਂਧ ਨੇ ਪਿੰਡ ਦੀ ਪੰਚਾਇਤ ਨੂੰ ਪੇਂਡੂ ਵਿਕਾਸ ਅਧੀਨ ਪੰਜ ਲੱਖ ਦਾ ਚੈੱਕ ਵੀ ਭੇਂਟ ਕਿੱਤਾ। 

             ਇਸ ਮੌਕੇ ਐੱਮਐੱਲਏ ਖੰਨਾ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵਲੋਂ ਪੂਰੇ ਪੰਜਾਬ ਵਿਚ ਆਪਸੀ ਭਾਈ ਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਅਤੇ ਜਾਤੀਵਾਦ ਤੋਂ ਉਪਰ ਉਠ ਕੇ ਵਿਕਾਸਸ਼ੀਲ ਸੋਚ ਨੂੰ ਅੱਗੇ ਵਧਾਉਂਦੇ ਹੋਏ ਪਿੰਡਾਂ ਦਾ ਵਿਕਾਸ ਕਰਨ ਲਈ ਉਪਰਾਲਾ ਕਿੱਤਾ ਜਾ ਰਿਹਾ ਹੈ ਜਿਸ ਨੂੰ ਪੂਰੇ ਪੰਜਾਬ ਵਿਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਐਮਐਲਏ ਸੋਂਦ ਨੇ ਪੰਜਾਬ ਨੂੰ ਇਕ ਵਾਰ ਫੇਰ ਰੰਗਲਾ ਪੰਜਾਬ ਬਣਾਉਣ ਲਈ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿੱਤਿਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਉਹਨਾਂ ਦਾ ਸਾਥ ਦੇਣ ਲਈ ਵੀ ਪ੍ਰੇਰਿਤ ਕਿੱਤਾ।

ਇਸ ਮੌਕੇ ਤੇ ਹਾਜ਼ਰ ਸਨ ਸੁਰਿੰਦਰ ਸਿੰਘ ਸਰਪੰਚ,ਗੁਰਦੇਵ ਸਿੰਘ ਸਾਬਕਾ ਸਰਪੰਚ,ਹਰਦੀਪ ਸਿੰਘ ਸੈਕਟਰੀ,ਵਰਿੰਦਰ ਸਿੰਘ ਜੋਤੀ ਸਰਕਲ ਇੰਚਾਰਜ,ਤੇਜਿੰਦਰ ਸਿੰਘ ਪੰਚ,ਜਗਤਾਰ ਸਿੰਘ ਗਿੱਲ ਰਤਨਹੇੜੀ ਹਲਕਾ ਖੰਨਾ ਕੋਆਰਡੀਨੇਟਰ,ਮਾਸਟਰ ਅਵਤਾਰ ਸਿੰਘ ਦਹੇੜੂ ਸਕੱਤਰ,ਪੀ ਏ ਮਹੇਸ਼ ਕੁਮਾਰ,ਗੁਰਜੀਤ ਗਿੱਲ ਘੋਕਾ ਜੋਨ ਇੰਚਾਰਜ,ਮਲਕੀਤ ਸਿੰਘ ਮੀਤਾ ਜੋਨ ਇੰਚਾਰਜ,ਦਿਲਬਾਗ ਸਿੰਘ ਬਬਲੀ ਦੇ ਨਾਲ ਨਾਲ ਪਿੰਡਵਾਸੀ ਹਾਜ਼ਿਰ ਰਹੇ।---Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.