Sunday, October 15, 2023

ਚੋਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ

 ਚੋਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਖੰਨਾ ਵਿਖੇ ਮਿਤੀ 15.10.2023 ਦਿਨ ਐਤਵਾਰ ਨੂੰ ਖੂਨਦਾਨ ਕੈੰਪ ਲਗਾਇਆ ਗਿਆ ਜੋ ਕੀ ਇਹ ਖੂਨਦਾਨ ਕੈੰਪ ਐਚ. ਡੀ. ਐਫ. ਸੀ. ਬੈਂਕ ਜਗਰਾਓਂ. ਅਤੇ ਖੰਨਾ ਦੀ ਮਹਾਕਾਲ ਖੂਨਦਾਨ ਸੰਸਥਾ ਵੱਲੋਂ ਇਹ ਖੂਨਦਾਨ ਕੈਪ ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬਧਕ ਕਮੇਟੀ ਦੇ ਸਹਿਯੋਗ ਨਾਲ ਖੰਨਾ ਦੇ ਆਈ ਬੀ ਵਾਈ ਹਸਪਤਾਲ ਦੀ ਡਾਕਟਰਾ ਦੀ ਟੀਮ ਨੇ ਦਾਨੀ ਸੱਜਣਾ ਵੱਲੋਂ ਕੀਤਾ ਖੂਨਦਾਨ ਇਕੱਤਰ ਕੀਤਾ  ਗਿਆ  ਇਸ ਸਬੰਦੀ ਅੱਜ ਗੁਰੂਦਵਾਰਾ ਸਾਹਿਬ ਵਿਖੇ ਕੈੰਪ ਦੌਰਾਨ ਖੰਨਾ ਦੇ MLA ਦੇ ਪਿਤਾ ਸ੍ਰ ਭੁਪਿੰਦਰ ਸਿੰਘ ਸੋਂਦ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ. ਨਗਰ ਕੋਸਲ ਖੰਨਾ ਦੇ ਪ੍ਰਧਾਨ ਕਮਲ ਜੀਤ ਸਿੰਘ ਲੱਧੜ. ਅਕਾਲੀ ਆਗੂ ਰਾਜਿੰਦਰ ਸਿੰਘ ਜੀਤ ਮਹਾਕਾਲ ਬਲੱਡ ਸੇਵਾ ਦੇ ਪ੍ਰਧਾਨ ਰਾਹੁਲ ਗਰਗ ਬਾਵਾਂ. ਹਰਜੀਤ ਸਿੰਘ ਵਿੱਕੀ ਭਾਟੀਆ ਨਵਤੇਜ ਸਿੰਘ ਖੱਟੜਾ. ਹੰਨੀ ਰੋਸ਼ਾ ਤੇਜਿੰਦਰ ਸਿੰਘ ਇਕਲਾਹਾ.ਬੀ ਜੇ ਪੀ ਦੇ ਆਗੂ ਇਕਬਾਲ ਸਿੰਘ ਚੰਨੀ.ਉਘੇ ਵਪਾਰੀ ਅਤੇ ਆਮ ਪਾਰਟੀ ਦੇ ਆਗੂ ਅਨੀਸ਼ ਗੋਇਲ. ਹਰਬੀਰ ਸਿੰਘ ਸੋਨੂ.ਕੋਸਲਰ ਘਈ ਖੰਨਾ.ਮਨਜੀਤ ਸੋਂਦ.ਭਾਈ ਘੱਨੇਈਆ ਜੀ ਸੇਵਾ ਸੁਸੇਟੀ ਜੀ ਦੇ ਮੁੱਖ ਸੇਵਾਦਾਰ ਨਿਰਮਲ ਸਿੰਘ ਨੀਮਾ. ਸ਼ਿਵ ਸੈਨਾ ਖੰਨਾ ਵੱਲੋਂ ਗੌਤਮ ਸ਼ਰਮਾ. ਹਰਜੋਤ ਸਿੰਘ.ਨੇ ਇਸ ਕੈੰਪ ਵਿੱਚ ਉਚੇਚੇ ਤੋਰ ਤੇ ਹਾਜ਼ਰੀ ਲਗਵਾਈ ਅਤੇ ਇਸ ਮੌਕੇ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰਸ਼ਾਦ ਸਿੰਘ ਭਾਟੀਆ ਨੇ ਕਿਹਾ ਕੀ ਅਸੀ ਸਮੂਹ ਪ੍ਰਬਧੱਕ ਕਮੇਟੀ ਐਚ. ਡੀ.ਐਫ. ਸੀ. ਬੈਂਕ. ਜਗਰਾਓ ਅਤੇ ਮਹਾਕਾਲ ਬਲੱਡ ਸੇਵਾ ਦੇ ਅਸੀ ਸਮੂਹ ਪ੍ਰਬਧੱਕ ਕਮੇਟੀ ਧੰਨਵਾਦ ਕਰਦੇ ਹਾਂ ਕੀ ਜੋ ਇਹ ਖੂਨਦਾਨ ਕੈੰਪ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਹ ਸੰਸਥਾ ਨੇ ਲੱਗਾਈਆ ਹੈ ਅਤੇ ਇਸ ਖੂਨਦਾਨ ਕੈੰਪ ਰਾਹੀ ਨੇ ਜਿਨਾਂ ਦਾਨੀਆਂ ਨੇ ਖੂਨਦਾਨ ਕੀਤਾ ਹੈ ਉਣਾ ਦਾ ਅਤੇ ਪ੍ਰਬੰਧਕ ਕਮੇਟੀ ਵੱਲੋਂ ਇਸ ਕੈੰਪ ਵਿੱਚ ਆਏ ਹੋਏ ਮਹਿਮਾਨਾ ਦਾ ਤੇ ਸਮੂਹ ਪੱਤਰਕਾਰ ਭਾਈਚਾਰਾ ਦਾ ਵੀ ਧੰਨਵਾਦ ਕੀਤਾ ਅਤੇ ਗੁਰੂ ਕਾ ਲੰਗਰ ਵੀ ਅਤੁਟ ਵਰਤਾਇਆ ਗਿਆ ਇਸ ਮੌਕੇ ਪ੍ਰਬਧੱਕ ਕਮੇਟੀ ਦੇ ਜਰਨਲ ਸਕੱਤਰ ਸੂਰਬੀਰ ਸਿੰਘ ਸੇਠੀ.ਅਮਰਜੀਤ ਸਿੰਘ ਸਚਦੇਵਾ.ਅਵਤਾਰ ਸਿੰਘ. ਗੁਰਪ੍ਰੀਤ ਸਿੰਘ ਨਾਭਾ ਕਲੋਨੀ. ਸਿਮਰਨਜੀਤ ਸਿੰਘ.ਗੋਪਾਲ ਸਿੰਘ. ਐਚ. ਡੀ. ਐਫ. ਸੀ. ਜਗਰਾਓ ਵੱਲੋਂ ਗੁਰਪ੍ਰੀਤ ਸਿੰਘ ਭਾਟੀਆ. ਗੁਰਮੀਤ ਸਿੰਘ. ਹਾਜਰ ਸਨ।


Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.