Tuesday, November 7, 2023

ਪਿੰਡ ਦਹਿੜੂ ਵਿਖੇ

 ਪਿੰਡ ਦਹਿੜੂ ਵਿਖੇ



ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਦੇ ਜਤਨਾਂ ਸਦਕਾ ਕਿਸਾਨਾਂ ਦੀ ਸਹੂਲਤ ਲਈ ਇਲਾਕੇ ਦੀਆਂ 12 ਕੋਪਰੇਟ ਸੋਸਾਇਟੀਆਂ ਨੂੰ ਪ੍ਰੋਜੈਕਟ ਲੀਡ ਸੀ.ਆਈ.ਆਈ. ਫਾਊਂਡੇਸ਼ਨ ਅਤੇ ਐਂਚ ਡੀ ਐਫ ਸੀ ਵਲੋਂ 12 ਕੋ ਅਪਰੇਟਿਵ ਸੋਸਾਇਟੀਆਂ ਨੂੰ ਸੁਪਰ ਸੀਡਰ ਸਮਾਰਟ ਸੀਡਰ ਸਰਫੇਸ ਸੀਡਰ ਪਲਤਾਵਾਂ ਹੱਲ ਵਰਗੀਆਂ ਮਸ਼ੀਨਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਸੁਪਰਸੀਡਰ ਵੰਡ ਸਮਾਰੋਹ ਵਿਚ ਵਿਧਾਇਕ ਖੰਨਾ ਤਰੁਨਪ੍ਰੀਤ ਸਿੰਘ ਸੌਂਦ, ਖੰਨਾ ਦੇ 

ਐਸ.ਡੀ.ਐਮ ਸ਼੍ਰੀ ਬਲਜਿੰਦਰ ਸਿੰਘ ਢਿੱਲੋਂ,ਏ.ਡੀ.ਓ ਖੰਨਾ ਸ਼੍ਰੀ ਹਰਪੁਨੀਤ ਕੌਰ ਸ਼੍ਰੀ ਚੰਦਰਕਾਂਤ ਪ੍ਰਧਾਨ, ਪ੍ਰੋਜੈਕਟ ਲੀਡ ਸੀ.ਆਈ.ਆਈ. ਫਾਊਂਡੇਸ਼ਨ ਸ਼੍ਰੀ ਜਾਰਜ, ਸਲਾਹਕਾਰ ਸੀ.ਆਈ.ਆਈ. ਫਾਊਂਡੇਸ਼ਨ ਮੈਡਮ ਹਰਮੀਤ ਕੌਰ ਕਲਸਟਰ ਹੈੱਡ ਐਚ.ਡੀ.ਐਫ.ਸੀ. ਬੈਂਕ  ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਹਲਕਾ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਹਲਕਾ ਖੰਨਾ ਦੇ ਕੋਪਰੇਟ ਸੁਸਾਇਟੀਆਂ ਨਾਲ ਸੰਬੰਧਿਤ ਕਿਸਾਨਾਂ ਦੀ ਬੜੀ ਦੇਰ ਤੋਂ ਮੰਗ ਸੀ ਕਣਕ ਅਤੇ ਹੋਰ ਫਸਲਾਂ ਦੀ ਬਜਾਈ ਸਬੰਧੀ ਮਸ਼ੀਨਾਂ ਨਾ ਹੋਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਸਾਨਾਂ ਦੀਆਂ ਇਸ ਮੰਗ ਨੂੰ ਪੂਰਾ ਕੀਤਾ ਗਿਆ । ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸੌਂਦ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿਚ ਪਿੰਡ ਦਹਿੜੂ, ਰਾਜੇਵਾਲ , ਭੂਮੱਦੀ , ਬੀਪੁਰ, ਇਕੋਲਾਹਾ , ਜਟਾਣਾ ਮੋਹਨਪੁਰ, ਬੂਥਗੜ੍ਹ, ਘੁੰਗਰਾਲੀ ਰਾਜਪੂਤਾਂ , ਈਸੜੂ, ਮਹੌਣ ਆਦਿ ਪਿੰਡਾਂ ਦੀਆਂ 12 ਕੋਪਰੇਟਿਵ ਸੋਸਾਇਟੀਆਂ ਨੂੰ 9 ਸੁਪਰ ਸੀਡਰ ਦੋ ਸਮਾਰਟ ਸੀਡਰ ਅਤੇ ਇੱਕ ਸਰਫੇਸ ਸੀਡਰ ਵੰਡੇ ਗਏ ਹਨ। ਉਪਰੰਤ ਹਲਕਾ ਵਿਧਾਇਕ ਸੌਂਦ ਵਲੋਂ ਸ਼੍ਰੀ ਚੰਦਰਕਾਂਤ ਪ੍ਰਧਾਨ, ਪ੍ਰੋਜੈਕਟ ਲੀਡ ਸੀ.ਆਈ.ਆਈ. ਫਾਊਂਡੇਸ਼ਨ ਸ਼੍ਰੀ ਜਾਰਜ, ਸਲਾਹਕਾਰ ਸੀ.ਆਈ.ਆਈ. ਫਾਊਂਡੇਸ਼ਨ ਮੈਡਮ ਹਰਮੀਤ ਕੌਰ ਆਦਿ ਸਮੇਤ ਧੰਨਵਾਦ ਕੀਤਾ ਗਿਆ। 

ਇਸ ਮੌਕੇ ਤੇ ਪੀ ਏ ਮਹੇਸ਼ ਕੁਮਾਰ, ਬਲਾਕ ਪ੍ਰਧਾਨ ਮਾਸਟਰ ਅਵਤਾਰ ਸਿੰਘ ਦਹਿੜੂ, ਹਲਕਾ ਕੁਆਲਟੀਨੇਟਰ ਜਗਤਾਰ ਸਿੰਘ ਰਤਨਹੇੜੀ, ਬਲਾਕ ਪ੍ਰਧਾਨ ਹਰਦੀਪ ਸਿੰਘ ਘੁੰਗਰਾਲੀ ਰਾਜਪੂਤਾਂ, ਬਲਾਕ ਪ੍ਰਧਾਨ ਸੁਖਜੀਤ ਸਿੰਘ ਸੁਖਜੀਤ ਸਿੰਘ ਕਹਾਲੋਂ ਕਿਸ਼ਨਗੜ੍ਹ, ਪ੍ਰਧਾਨ ਸੁਰਜੀਤ ਸਿੰਘ ਮਹਿੰਦੀਪੁਰ, ਬਲਾਕ ਪ੍ਰਧਾਨ ਜਤਿੰਦਰ ਸਿੰਘ ਜੋਤੀ, ਮਲਕੀਤ ਸਿੰਘ ਮਿੱਤਾ, ਪ੍ਧਾਨ ਹਰਪ੍ਰੀਤ ਸਿੰਘ ਭੋਲਾ, ਸਾਬਕਾ ਸਰਪੰਚ ਗੁਰਚਰਨ ਸਿੰਘ, ਕੁਲਜਿੰਦਰ ਸਿੰਘ ਬੰਟੀ ਦਹਿੜੂ, ਕੁਲਵੰਤ ਸਿੰਘ, ਅਮਨਦੀਪ ਸਿੰਘ ਜਟਾਣਾ, ਸੁਖਵਿੰਦਰ ਸਿੰਘ ਜਟਾਣਾ , ਪੰਚ ਪਾਲ ਸਿੰਘ, ਸਵਰਨ ਸਿੰਘ, ਪਰਮਿੰਦਰ ਸਿੰਘ, ਦਲਜਿੰਦਰ ਸਿੰਘ, ਮਨਦੀਪ ਸਿੰਘ, ਸਰਮੰਗ ਸਿੰਘ, ਗੁਰਪ੍ਰੀਤ ਸਿੰਘ ਜਸਪਾਲੋਂ, ਗੁਰਪ੍ਰੀਤ ਸਿੰਘ ਜਟਾਣਾ, ਸੁਰਮੁੱਖ ਸਿੰਘ, ਆਦਿ ਸਮੇਤ ਵੱਡੀ ਗਿਣਤੀ ਨਿਵਾਸੀ ਹਾਜ਼ਰ ਸਨ।              Firtu Business Directory punjab #

~  D Krazy Kids, 

play and party Area 24/25 lower ground Floor 

celebration Bazaar

 khanna 

phone no 98155 17505 


*To let service* 

-Udey chum property consultant 

ਮਕਾਨ ਕੋਠੀ, ਸ਼ੋ-ਰੂਮ , ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital 

gt road khanna. 


# with best compliments 

Subodh Mittal 

*Krishna vastralya*

 chandala market khanna 9988397097


 *Rajput  jewellers*

 Guru Amar das market 

khanna * 


*Kidizo play way school* 

Bullepur Road khanna


 *-*sheetal garments

 karnail singh road khanna* 


*Ajay Tiles _ajay marka ISI interlocking pavers & main hole frame & cover,

khanna 

mobile 9914718000, 9855018000 


#. With best compliments 

*Kansal Feed Industries* 

Amloh road 

village Kahanpura * 


# **Dutta properties*

 shop n 137 

Guru  Amar Das market 

Gagan Dutta 9814080135 

contact for any kind of property  sale and purchase 


#.  Spl. Colourful khadi cotton kurta pajama and new pathani colourful fabric available here.                   *Battu plaza*                             Mo :9872695413, 7696664616. 


*Fish and Meat market*** 

Purewal building,

Samrala chowk 

g.t Road khanna 

(A modern Meat shop