.

Wednesday, April 29, 2015

ਰਾਧਾ ਵਾਟਿਕਾ ਸਕੂਲ ਵਿੱੱਚ ਵਿਦਿਆਰਥੀਆਂ ਲਈ ਲੱਗਿਆ ਮੈਡੀਕਲ ਕੈਂਪ


ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਵਿਚਰਦਾ ਹੈ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਤੇ ਦਿਨੀਂ ਰਾਧਾ ਵਾਟਿਕਾ ਸਕੂਲ ਵਿਖੇ ਇੱਕ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਰ ਡਾ. ਮਮਤਾ ਸੂਦ ਦੁਆਰਾ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ ਅਤੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ-ਸਮੇਂ ਮਾਹਰ ਡਾਕਟਰਾਂ ਵੱਲੋਂ ਵਿਦਿਆਰਥੀਆਂ ਦੀਆਂ ਅੱਖਾਂ ਅਤੇ ਦੰਦਾਂ ਦੀਆਂ ਬੀਮਾਰੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਸਕੂਲ ਵੱਲੋਂ ਯੋਗਾ ਅਤੇ ਫਸਟ-ਏਡ ਜਾਂਚ ਸੰਬੰਧੀ ਵੀ ਵਿਦਿਆਰਥੀਆਂ ਲਈ ਕੈਂਪ ਲਗਾਇਆ ਜਾ ਰਿਹਾ ਹੈ । ਲੋਕਾਂ ਵਿੱਚ ਚਰਚੇ ਕਿਆ ਬਾਤ ਰਾਧਾ ਵਾਟਿਕਾ ਸਕੂਲ ।