Monday, June 25, 2018

ਟੈਕਸੀ unions ਵਾਲੇ ਆਪਣੀਆਂ ਮੰਗਾਂ ਲੈਕੀ ਨਿਤਰੇ

 ਪੰਜਾਬ ਦੀਆ ਸਾਰੀਆ ਯੂਨੀਅਨਾ ਦੇ ਨਾਲ ਨਾਲ ਪੂੱਰੇ ਉੱਤਰ ਭਾਰਤ ਦੀਆ ਸਾਰੀਆ ਪ੍੍ ਮੁੱਖ ਯੂਨੀਅਨਾ ਨੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਜੀ ਅਤੇ ਟਰਾਸ਼ਪੋਰਟ ਮੰਤਰੀ ਗੋਬਿੰਦ ਸਿੰਘ ਠਾਕੁਰ ਜੀ ਨਾਲ ਵੱਧੇ ਟੈਕਸ਼ ਦੇ ਸਬੰਧ ਵਿੱਚ ਮੁਲਾਕਾਤ ਕੀਤੀ । ਟਰਾਸ਼ਪੋਰਟ ਮੰਤਰੀ ਸਾਹਿਬ ਨੇ ਸਾਰੀਆ ਯੂਨੀਅਨਾ ਦੀਆ ਗੱਲਾ ਬਹੁਤ ਧਿਆਨ ਨਾਲ ਸੁਣੀਆ ਅਤੇ ਵਿਸਵਾਸ ਦਿਵਾਇਆ ਕਿ ਵੱਧੇ ਹੋਏ ਟੈਕਸਾ ਤੇ ਫਿਰ ਹਾਲ ਰੋਕ ਲਾ ਦਿਤੀ ਜਾਵੇਗੀ ਅਤੇ ਅੱਗੇ ਤੋ ਟਰਾਸਪੋਰਟ ਨੀਤੀ ਸਾਰੀਆ ਯੂਨੀਅਨਾ ਨੰੂ ਨਾਲ ਲੈ ਕੈ ਬਣਾਈ ਜਾਵੇਗੀ ਇਸ ਮੋਕੇ ਸਯੂਕੰਤ ਸਗਠੰਨ ਸੰਮਤੀ , ਰਾਜਧਾਨੀ ਪਰਿਵਾਹਨ ਪੰਚਾਇਤ ,  ਅਜਾਦ ਟੈਕਸੀ ਯੂਨੀਅਨ ਪੰਜਾਬ , ਯੂਨਾਈਟਿੱਡ  ਡਰਾਇਵਰ ਯੂਨੀਅਨ ਪੰਜਾਬ , ਪੰਜਾਬ ਟੈਕਸੀ ਅਪਰੇਟਰ ਯੂਨੀਅਨ ਪੰਜਾਬ , ਅਜਾਦ ਟੈਕਸੀ ਯੂਨੀਅਨ ਹਿਮਾਚਲ , ਰਾਜਧਾਨੀ ਟੂਰਿਸਟ ਯੂਨੀਅਨ ਦਿੱਲੀ , ਉੱਤਰ ਪ੍ ਦੇਸ ਟਰਾਸਪੋਰਟ ਟਰੈਵਲਜ ਐਸੋਸੈਸਨ  , ਆਲ ਇਡੀਆ ਟਰੈਵਲਜ ਅਤੇ ਟਰਾਸਪੋਰਟ ਐਸੋਸੈਸਨ , ਦਿੱਲੀ ਐਨ ਸੀ ਆਰ ਟਰਾਸਪੋਰਟ ਏਕਤਾ ਮੰਚ ਆਦਿ ਯੂਨੀਅਨਾ ਪਹੁੰਚਿਆ ਇਨਾ ਦੇ ਮੈਬਰਾ ਦੇ ਨਾ ਹਨ ਮੁਰਲੀਧਰ ਯਾਦਵ , ਤੀਰਥਪਾਲ ਸਿੰਘ ਸੰਧੂ , ਸੁਖਜੀਤ ਸਿੰਘ ਬੈਨੀਪਾਲ , ਜਵਾਹਰ ਸਿੰਘ ਮੱਲੀ , ਸਮਸੇਰ ਸਿੰਘ ਮਾਗਟ , ਯੋਗਿਦਰ ਕੁਮਾਰ ਸੈਣੀ , ਜਸਵੰਤ ਸਿੰਘ ਧਾਮੀ , ਗੁਰਮੀਤ ਸਿੰਘ ਅੋਲਖ , ਸਨਦੀਪ ਸਿੰਘ ਸੇੈਂਡੀ , ਹਰਜੀਤ ਸਿੰਘ ਮੋਹਾਲੀ, ਬਾਜ ਸਿੰਘ ਸੰਧੂ , ਬਲਵਿੱਦਰ ਸਿੰਘ , ਅਜੀਤਪਾਲ ਸਿੰਘ , ਜੀਵਨਜੋਤ ਸਿੰਘ ਗਰੇਵਾਲ , ਸਤਵੀਰ ਸਿੰਘ ਸੋਢੀ , ਸੁਖਦਿਆਲ ਸਿੰਘ ਸੋਢੀ , ਮਨੋਜ ਕੁਮਾਰ ਰਾਣਾ , ਇਦਰਜੀਤ ਸਿੰਘ ਿਦੱਲੀ ,ਬਲਵੰਤ ਸਿੰਘ ਭੁੱਲਰ ,  ਮਨੋਜ ਤਿਵਾੜੀ , ਸਾਮ ਸੁੰਦਰ , ਸਤਪਾਲ ਹਿਮਾਚਲ , ਗੁਰਵਿੱਦਰ ਬਿੱਟੂ , ਅਸਵਨੀ ਕੁਮਾਰ , ਨਰਿੰਦਰ ਸਿੰਘ ਆਦਿ ਹਾਜਰ ਸਨ ॥