Wednesday, September 22, 2021

ਸਵਛ ਭਾਰਤ ਮਿਸ਼ਨ ਟੀਮ ਵੱਲੋਂ ਵਾਰਡ ਨੰਬਰ 25 ਦੇ ਆਂਗਨਵਾੜੀ ਸੈਂਟਰ ਵਿੱਚ ਸੈਮੀਕਾਰਜ

 ਕਾਰਜ ਸਾਧਕ ਅਫਸਰ ਅਤੇ ਸੈਨੀਟੇਸ਼ਨ ਸ਼ਾਖਾ ਦੇ ਸਹਿਯੋਗ ਨਾਲ ਸਵਛ ਭਾਰਤ ਮਿਸ਼ਨ ਟੀਮ ਵੱਲੋਂ ਵਾਰਡ ਨੰਬਰ 25 ਦੇ ਆਂਗਨਵਾੜੀ ਸੈਂਟਰ ਵਿੱਚ ਸੈਮੀਕਾਰਜ ਸਾਧਕ ਅਫਸਰ ਅਤੇ ਸੈਨੀਟੇਸ਼ਨ ਸ਼ਾਖਾ ਦੇ ਸਹਿਯੋਗ ਨਾਲ ਸਵਛ ਭਾਰਤ ਮਿਸ਼ਨ ਟੀਮ ਵੱਲੋਂ ਵਾਰਡ ਨੰਬਰ 25 ਦੇ ਆਂਗਨਵਾੜੀ ਸੈਂਟਰ ਵਿੱਚ ਸੈਮੀਨਾਰ ਲਗਾਇਆ ਗਿਆ c.f. ਨਵਰੀਤ ਕੌਰ ਮੋਟੀਵੇਟਰ ਟੀਮ ਵੱਲੋਂ ਮੌਕੇ ਤੇ ਡਰਾਈ ਤੇ ਗਿੱਲੇ ਕੂੜੇ ਵੈਸਟ ਜਾਣਕਾਰੀ ਦਿੱਤੀ ਗਈ ਅਤੇ ਇਸਤਰੀਆਂ ਨੂੰ ਘਰ ਵਿੱਚ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਕਰਨ ਅਤੇ ਗਿੱਲਾ ਕੂੜਾ ਵੈਸਟ ਤੋਂ ਖਾਦ ਬਣਾਉਣ ਦੀ ਜਾਣਕਾਰੀ ਦਿੱਤੀ ਗਈ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਕੂੜੇ ਨੂੰ ਅੱਗ ਨਾ ਲਗਾਉਣ ਬਾਰੇ ਦੱਸਿਆ ਗਿਆ ਕੀਤੀ ਗਈ ਹਮੇਸ਼ਾ ਕੱਪੜੇ ਤੋਂ ਬਣੇ ਥੈਲੇ ਵਰਤਣ ਦੀ ਅਪੀਲ ਕੀਤੀ ਗਈਨਾਰ ਲਗਾਇਆ ਗਿਆ c.f. ਨਵਰੀਤ ਕੌਰ ਮੋਟੀਵੇਟਰ ਟੀਮ ਵੱਲੋਂ ਮੌਕੇ ਤੇ ਡਰਾਈ ਤੇ ਗਿੱਲੇ ਕੂੜੇ ਵੈਸਟ ਜਾਣਕਾਰੀ ਦਿੱਤੀ ਗਈ ਅਤੇ ਇਸਤਰੀਆਂ ਨੂੰ ਘਰ ਵਿੱਚ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਕਰਨ ਅਤੇ ਗਿੱਲਾ ਕੂੜਾ ਵੈਸਟ ਤੋਂ ਖਾਦ ਬਣਾਉਣ ਦੀ ਜਾਣਕਾਰੀ ਦਿੱਤੀ ਗਈ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਕੂੜੇ ਨੂੰ ਅੱਗ ਨਾ ਲਗਾਉਣ ਬਾਰੇ ਦੱਸਿਆ ਗਿਆ ਕੀਤੀ ਗਈ ਹਮੇਸ਼ਾ ਕੱਪੜੇ ਤੋਂ ਬਣੇ ਥੈਲੇ ਵਰਤਣ ਦੀ ਅਪੀਲ ਕੀਤੀ ਗਈ