Sunday, June 17, 2018

ਅੈਜ਼ੂਕੇਸਨ ਬੈਕ ਖੰਨਾ ਦੀ ਗੋਲਕ ਰੱਖੀ

ਅੈਜ਼ੂਕੇਸਨ ਬੈਕ ਖੰਨੇ ਦੀ ਟੀਮ ਨੇ  EXPERTS SALON AND ACADEMY  KHANNA ਨੇੜੇ  woodland show room  madam SAVI  ਜੀ ਦੇ ਸਹਿਯੋਗ ਨਾਲ ਲੋੜਮੰਦ ਬੱਚਿਆਂ ਦੀ ਪੜ੍ਹਾੲੀ ਲੲੀ ਅੈਜ਼ੂਕੇਸਨ ਬੈਕ ਖੰਨਾ ਦੀ ਗੋਲਕ ਰੱਖੀ ਗੲੀ  ੲਿਸ ਮੌਕੇ ਦੀਪਕ ਮੋਦਗਿੱਲ, ਲਲਿਤ ਕੋੜੀ, ਵਿਨੋਦ ਦੱਤ, ਸੁਨੀਲ ਚੌਹਾਨ, ਮੋਨੂੰ , ਅਨਿਲ ਕੁਮਾਰ ਜੀ ਹਾਜਰ ਸਨ।