Tuesday, September 18, 2018

ਪਿੰਡ ਰਾਸੁਲੜਾ ਵਿਖੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ
ਖੰਨਾ,18, ਸਤੰਬਰ
-
ਨਜਦੀਕੀ ਪਿੰਡ ਰਸੁਲੜੇ ਵਿੱਖੇ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਵੱਲੋ ਬਾਬਾ ਭਗਵਾਨ ਦਾਸ ਜੀ ਦੇ ਅਸਥਾਨ  ਤੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਭੰਡਾਰਾ  ਕੀਤਾ ਗਿਆ ਇਹ ਭੰਡਾਰਾ ਬਾਬਾ  ਬਸਾਖਾ ਸਿੰਘ ਅਤੇ ਬਾਬਾ ਭਗਵਾਨ ਦਾਸ ਦੀ ਡੇਰਾ ਕਮੇਟੀ ਦੇ ਦੀ ਦੇਖ ਰੇਖ ਚ ਕਰਵਾਇਆ ਗਿਆ