ਵਿਧਾਇਕ, ਪ੍ਰਧਾਨ ਨਗਰ ਕੌਂਸਲ ਖੰਨਾ, ਕਾਰਜ ਸਾਧਕ ਅਫਸਰ ਨਗਰ ਕੌਂਸਲ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਸੱਵਛ ਭਾਰਤ ਮਿਸ਼ਨ, ਸਵੱਛ ਸਰਵੇਖਣ 2020 ਤਹਿਤ ਸੈਨੀਟੇਸ਼ਨ ਬਰਾਂਚ ਵੱਲੋਂ ਬਰਾਂਚ ਵੱਲੋਂ ਚਾਰ ਭਾਗਾਂ ਵਿੱਚ ਵੰਡ ( Balwinder Singh Supdent, Raghbir Singh SI. , Ravi Bhushan and Ashwani Ashu Sanitary Superviser )GT Road ਦੀ ਫਟੀਕ ਲਗਾ ਕੇ ਸਾਫ ਸਫਾਈ ਕਰਵਾਈ ਗਈ ਅਤੇ ਸਵੱਛ ਭਾਰਤ ਮਿਸ਼ਨ ਦੀ ਟੀਮ( Navreet kaur C.F., Maninder Singh C.F., Khushdeep Singh Motivater ) ਵੱਲੋਂ GT Road ਤੇ ਰੇਹੜੀ ਵਾਲਿਆਂ ਨੂੰ ਤੇ Public ਨੂੰ ਵੀ ਸਾਫ ਸਫਾਈ ਰੱਖਣ ਵਿੱਚ ਸਾਥ ਦੇਣ , ਆਪਣੀ ਦੁਕਾਨ/ਰੇਹੜੀ ਤੇ ਡਸਟਬੀਨ ਰੱਖਣ ,ਗਿੱਲੇ ਕੂੜੇ ਅਤੇ ਸੁੱਕੇ ਕੂੜੇ ਬਾਰੇ, Plastic carry bag ਨਾ ਵਰਤਣ ਬਾਰੇ ਜਾਣਕਾਰੀ ਦਿੱਤੀ ਗਈ ।