ਰਾਜੀਵ ਭਵਨ ਵਿੱਖੇ ਰਾਜੀਵ ਗਾਂਧੀ ਮੇਮੋਰਿਯਲ ਟਰੱਸਟ ਦੀ ਮੀਟਿੰਗ ਭਾਰਤ ਦੇ ਸਵਰਗੀ ਪ੍ਰਧਾਨ ਮੰਤਰੀ ਜੀ ਦਾ 77ਵਾ ਜਨਮ ਦਿਹਾੜਾ ਮਨਾਇਆ ਗਿਆ
ਇਸ ਮੌਕੇ ਤੇ ਉਨ੍ਹਾਂ ਵਲੋਂ ਦੇਸ਼ ਵਿੱਚ ਕੰਪਿਊਟਰ ਯੁੱਗ ਨੂੰ ਸ਼ੁਰੂ ਕਰਨ ਵਿੱਚ ਪਾਇ ਯੋਗਦਾਨ ਨੂੰ ਸਰਾਹਿਆ ਗਿਆ ਇਸ ਮੌਕੇ ਸਾਬਕਾ ਇਮਪਰੋਵਮੈਂਟ ਟਰੱਸਟ ਚੇਅਰਮੈਨ ਅਸ਼ੋਕ ਜਿੰਦਲ ਸੀਨੀਅਰ ਕਾਂਗਰਸ ਲੀਡਰ ਦਲਜੀਤ ਸਿੰਘ ਪਨੇਸਰ ਵਿਸ਼ਨੂੰ ਸ਼ਰਮਾ ਅਰੁਣ ਸ਼ਰਮਾ ਕ੍ਰਿਸ਼ਨ ਕੁਮਾਰ ਸ਼ਰਮਾ ਪ੍ਰੇਮ ਸਿੰਘ ਇੰਸਾ ਰਜਨੀਸ਼ ਸ਼ਰਮਾ ਕੁਲਵੰਤ ਰਾਏ ਸ਼ਰਮਾ ਆਦਿ ਹਾਜਰ ਸਨ