Wednesday, November 10, 2021

ਯਾਦਵਿੰਦਰ ਸਿੰਘ ਯਾਦੂ ਹੋਏ ਨਤਮਸਤਕ

 ਜੈ ਛਠਿ ਮਈਆ ਵੈਲਫੇਅਰ ਕਲੱਬ ਖੰਨਾ ਵੱਲੋਂ ਕਰਵਾਏ ਗਏ 12ਵੇਂ ਛਠ ਪੂਜਾ ਮਹਾਂਉਤਸਵ ਵਿੱਚ ਸ੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਵੱਲੋਂ ਨਤਮਸਤਕ


ਹੋਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੁੱਚੀਆਂ ਸੰਗਤਾਂ ਨੂੰ ਛਠ ਪੂਜਾ ਦੀਆਂ ਵਧਾਈਆਂ ਦਿੱਤੀਆਂ!!