Friday, May 19, 2023

ਚੜ੍ਹਦੀ ਕਲਾ ਮੰਚ ਖੰਨਾ ਵੱਲੋਂ ਨਿਰੋਗੀ ਸਰੀਰ ਅਤੇ ਆਦਰਸ਼ ਸਮਾਜ ਤੇ ਸੈਮੀਨਾਰ ।

 ਸਰਕਾਰੀ ਕੰਨਿਆ ਹਾਈ ਸਕੂਲ ਸਿਆੜ ਵਿਖੇ  ਚੜ੍ਹਦੀ ਕਲਾ ਮੰਚ ਖੰਨਾ ਵੱਲੋਂ ਨਿਰੋਗੀ ਸਰੀਰ ਅਤੇ ਆਦਰਸ਼ ਸਮਾਜ ਤੇ ਸੈਮੀਨਾਰ । ਮੰਚ ਦੇ ਸੰਸਥਾਪਕ ਸ ਸੁਖਦੇਵ ਸਿੰਘ


ਲੈਕਚਰਾਰ  ਭੌਤਿਕ ਵਿਗਿਆਨ ਨੇ ਬਹੁਤ ਸੁੱਚਜੇ  ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਿਹਤ ਨੂੰ ਨਿਰੋਗ ਰੱਖਣ ਵਾਰੇ  TLM ਨਾਲ ਸਮਝਾਇਆ । ਇਸ ਸਮੇਂ  ਮੰਚ ਦੇ ਮੈਂਬਰਾਂ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਅਤੇ ਸ ਕੁਲਵੰਤ ਸਿੰਘ ਗਿੱਲ  ਪਿੰਡ ਧਮੋਟ AGM ,PNB ਨੇ ਵੀ ਆਪਣੇ ਵਿਚਾਰ ਰੱਖੇ । ਸਕੂਲ ਮੁੱਖੀ ਸ ਅਸ਼ੋਕ ਸਿੰਘ ਜੀ ਨੇ ਧੰਨਵਾਦ ਕੀਤਾ । ਇਸ ਸਮੇਂ ਮੰਚ ਵੱਲੌ ਸਕੂਲ ਲਾਇਬ੍ਰੇਰੀ ਲਈ ਪੰਜ ਕਿਤਾਬਾਂ, ਲੋੜਬੰਦ ਬੱਚਿਆ ਦੀ ਸਹਾਇਤਾ ਵਜੋਂ ਇੱਕ ਹਜ਼ਾਰ ਰੁਪਏ ਅਤੇ ਇੱਕ ਫ਼ਲੈਕਸ ਭੇਟ ਕੀਤੀ ।  ਮੰਚ  ਵੱਲੋ ਜਿਹੜੇ ਸਕੂਲਾਂ ਵਿੱਚ ਸੈਮੀਨਾਰ ਕੀਤਾ ਜਾਂਦਾ ਉੱਥੇ ਹਰੇਕ ਸਕੂਲ ਨੂੰ ਇਹ ਭੇਟਾ ਦਿੱਤੀ ਜਾਂਦੀ ਹੈ । ਵਿਦਿਆਰਥੀਆ ਅਤੇ ਸਟਾਫ਼ ਨੇ ਇਸ ਸੈਮੀਨਾਰ ਦੇ ਵਿਸੇ  ਨੂੰ  ਪਸੰਦ ਕੀਤਾ ਅਤੇ ਤਾਰੀਫ਼ ਕੀਤੀ ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031