ਮਿਤੀ 1-6-2023 ਨੂੰ ਜੈ ਮਿਲਾਪ ਲਬੋਰੇਟਰੀ ਐਸੋਸੀਏਸ਼ਨ ਬਲਾਕ ਖੰਨਾ ਦੀ ਮੀਟਿੰਗ ਹੋਈ ਜਿਸ ਵਿਚ ਐਸੋਸੀਏਸ਼ਨ ਦੀ ਕੋਰ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਸ਼੍ਰੀ ਮੋਹਨ ਜੱਸਲ ਨੂੰ 4ਵੀ ਵਾਰ ਪ੍ਰਧਾਨ ਚੁਣਿਆ ਗਿਆ, ਕੁਲਵੀਰ ਸਿੰਘ ਨੂੰ ਸੈਕਟਰੀ,ਰਜਨੀਸ਼ ਕੁਮਾਰ ਨੂੰ ਕੈਸ਼ੀਅਰ ,ਗੁਰਮੁਖ ਸਿੰਘ ਨੂੰ ਹੈੱਡ ਕੈਸ਼ੀਅਰ, ਮੁੜ ਨਿਯੁਕਤ ਕੀਤਾ ਗਿਆ,
ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਜਗਦੀਪ ਭਾਰਦਵਾਜ ਜੀ,ਨੈਸ਼ਨਲ ਸੈਕਟਰੀ Rajan Becter ਜੀ, ਚੇਅਰਮੈਨ ਅਲੋਕ ਸਕਸੈਨਾ ,ਜਿਲਾ ਪ੍ਰਧਾਨ ਗੁਰਜੀਤ ਸਿੰਘ ਔਲਖ , ਇਸ ਤੋਂ ਇਲਾਵਾ political wing Punjab ਦੇ ਚੇਅਰਮੈਨ ਜਸਵੰਤ ਸਿੰਘ ,ਜਿਲਾ ਫਤਿਹਗੜ੍ਹ ਦੀ ਕੋਰ ਕਮੇਟੀ ,ਸਮਰਾਲਾ ,ਪਾਇਲ,ਦੋਰਾਹਾ,ਮਾਛੀਵਾੜਾ ਦੇ ਸੀਨੀਅਰ ਮੈਂਬਰ ,ਤੇ ਖੰਨਾ ਬਲਾਕ ਦੇ ਤਮਾਮ ਮੈਂਬਰ ਹਾਜਰ ਰਹੇ।ਲੋਕ ਚਰਚਾ ਇਲਾਕੇ ਵਿੱਚ ਜੈ ਮਿਲਾਪ ਕਿਆ ਬਾਤ।Firtu Buisness Directory punjab#~ *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties* shop n 137 Guru Amar Das market gagan dutta 9814080135 contact for any kind of property sale and purchase #. Spl. Colourful khadi cotton kurta pajama and new pathani colourful fabric available here. *Battu plaza* ph no:9872695413,7696664616. *Fish and Meat market*** Purewal building,samrala chowk g.t Road khanna (A modern Meat Store now open in khanna) phone 01628318031