Wednesday, September 20, 2023

ਅੱਜ ਨਗਰ ਕੌਂਸਲ ਖੰਨਾ ਵਲੋਂ

 ਅੱਜ ਨਗਰ ਕੌਂਸਲ ਖੰਨਾ ਵਲੋਂ



ਸਥਾਨਕ ਸਰਕਾਰ ਵਿਭਾਗ ਪੰਜਾਬ,ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ) ਡਾਕਟਰ ਰੁਪਿੰਦਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ,ਕਾਰਜ ਸਾਧਕ ਅਫਸਰ ਸ. ਚਰਨਜੀਤ ਸਿੰਘ ਜੀ ਦੀ ਅਗਵਾਈ ਹੇਠ ਮਨਿੰਦਰ ਸਿੰਘ ਸੀ.ਐਫ਼ ਵੱਲੋ ਸਵੱਛਤਾ ਲੀਗ -2.0 , ਸਵੱਛਤਾ ਹੀ ਸੇਵਾ, ਦੇ ਤਹਿਤ ਮੁਹਲੀਆ ਵਿੱਚ ਗਣਪਤੀ ਸਥਾਪਿਤ ਸਥਾਨਾਂ ਤੇ ਜਾ ਕੇ ਓਥੋਂ ਦੀ ਪ੍ਰਬੰਧਕ ਕੇਟੀਆਂ ਨੂੰ ਸਾਫ਼ ਸਫਾਈ ਰੱਖਣ , ਡਸਟਬਿਨ ਦੀ ਵਰਤੋਂ ਕਰਨ,ਲੰਗਰਾਂ ਵਿੱਚ ਪਲਾਸਟਿਕ ਜਾਂ ਡਿਸਪੋਜ਼ਲ ਕਰੋਕਰੀ ਦੀ ਜਗ੍ਹਾ ਤੇ ਸਟੀਲ ਦੇ ਭਾਂਡਿਆਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ। ਮੌਕੇ ਤੇ  ਸੁਧੀਰ ਕੁਮਾਰ, ਹਿੰਮਤ ਕੁਮਾਰ ਹਾਜਰ ਸਨ।-----Firtu Buisness Directory punjab#~  D Krazy Kids, play and party A 24/25lower ground Floor celebration Bazaar khanna phone no 98155 17505                      *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616. *Fish and Meat market*** Purewal building,samrala chowk g.t Road khanna (A modern Meat shop)

.