ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਜੀ ਦੇ ਧਰਮਪਤਨੀ ਬੀਬੀ ਚਰਨਜੀਤ ਕੌਰ ਜੀ ਸਵਰਗਵਾਸ ਹੋ ਗਏ ਹਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ 8 ਸਤੰਬਰ, 2023 ਨੂੰ ਦੁਪਿਹਰ ਬਾਅਦ 3 ਵਜੇ ਜੱਥੇਦਾਰ ਜੀ ਦੇ ਜੱਦੀ ਪਿੰਡ ਉਮੈਦਪੁਰ ਨੇੜੇ ਸਾਹਨੇਵਾਲ(ਲੁਧਿਆਣਾ) ਵਿਖੇ ਹੋਵੇਗਾ।