.

Friday, July 27, 2018

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ 31 ਨੂੰ ਮੰਡੀ ਗੋਬਿੰਦਗੜ੍ਹਗੋਬਿੰਦਗੜ੍ਹ ਪਬਲਿਕ ਕਾਲਜ ਦੇ ਅਲੂਮਨੀ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ ਜਿਸ ਵਿੱਚ ਪਿ੍ੰਸੀਪਲ ਡਾ ਨੀਨਾ ਸੇਠ ਪਜਨੀ ਅਤੇ ਵਰਿੰਦਰ ਸਿੰਘ ਵੜੈਚ ਪ੍ਧਾਨ ਜੀਪੀਸੀ ਅਲੂਮਨੀ ਸੋਸ਼ਲ ਵੈਲਫੇਅਰ ਸੁਸਾਇਟੀ  ਨੇ ਜਾਣਕਾਰੀ ਦਿੱਤੀ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ 31 ਨੂੰ ਕਾਲਜ ਦੇ ਚੋਥੇ ਡਿਗਰੀ ਵੰਡ ਸਮਾਗਮ ਅਤੇ ਅਲੂਮਨੀ ਮੀਟ ਚ ਸ਼ਿਰਕਤ ਕਰਨਗੇ ਅਤੇ ਸੈਸ਼ਨ 2015-16-17 ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣਗੇ ਇਸ ਮੋਕੇ ਡਾ ਰੁਚਿਕਾ ਜੈਨ, ਪ੍ਰੋਫੈਸਰ ਕਰੀਨਾ, ਪ੍ਰੋਫੈਸਰ ਹਨੀਸ਼ ਜਿੰਦਲ ਅਤੇ ਜੀਪੀਸੀ ਅਲੂਮਨੀ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਾਦਿ ਹਾਜਰ ਸਨ