ਵਿਸ਼ਵ ਵਾਤਾਵਰਣ ਦਿਵਸ ਨੂੰ ਮੁੱਖ ਰੱਖਦੇ ਹੋਏ ਵੱਖ ਵੱਖ ਗਤਿਵਿਦੀਆ ਦੌਰਾਨ ਸ਼ਹਿਰ ਵਿੱਚ plastic ਦੀ ਵਰਤੋਂ ਨੂੰ ਘੱਟ ਕਰਨ ਦੇ ਉਪਰਲੇ ਨੂੰ ਲੇੇੈ ਕੇ ਸ਼ਹਿਰ ਦੇ ਵੱਖ ਵੱਖ schools ਵਿੱਚ ਸਵੱਛ ਭਾਰਤ ਮਿਸ਼ਨ ਅਧੀਨ ਸਕੂਲਾਂ ਦੇ ਬੱਚਿਆਂ ਨੂੰ ਆਪਣੇ ਆਪਣੇ ਘਰਾਂ ਵਿੱਚ ਪਲਾਸਟਿਕ ਦੀਆਂ ਬੋਤਲਾਂ ਨੂੰ ਸੰਭਾਲਣ ਅਤੇ ਘਰਾਂ ਵਿੱਚ ਖਰੀਦਦਾਰੀ ਦੌਰਾਨ ਲਿਆਂਦੇ ਗਏ One time use plastic / mulilaye
r ਲਿਫਾਫੇ ਨੂੰ ਸੰਭਾਲਣ ਲਈ,ਪਲਾਸਟਿਕ ਦੇ ਲਿਫਾਫੇ ,ਪਲਾਸਟਿਕ ਦੀਆਂ ਬੋਤਲਾਂ ਵਿੱਚ ਭਰ ਕੇ Brick's ਬਣਾਉਣ ਦੀਆਂ ਐਕਟੀਵਿਟੀਜ਼ ਦਿੱਤੀਆਂ ਗਈਆਂ ਸਨ ਜਿਸ ਦੌਰਾਨ ਆਰੀਆ ਸੀਨੀਅਰ ਸੈਕੰਡਰੀ ਸਕੂਲ ,ਐੱਮ ਜੀ ਚੋਪੜਾ ਸੀਨੀਅਰ ਸੈਕੰਡਰੀ ਸਕੂਲ ,ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, ਵਾਲੀਆ ਸਕੂਲ ਐਕਟੀਵਿਟੀ ਵਿੱਚ ਆਪਣਾ ਯੋਗਦਾਨ ਦਿੰਦੇ ਹੋਏ ,ਬੱਚਿਆਂ ਵੱਲੋਂ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਸਿੰਗਲ ਯੂਜ਼ ਪਲਾਸਟਿਕ ਨੂੰ Brick ਬੋਤਲ ਵਿੱਚ ਤਿਆਰ ਕਰ , ਨਗਰ ਕੌਂਸਲ ਨੂੰ 500 ਦੇ ਲੱਗਭੱਗ ਬ੍ਰਿਕਸ ਬੋਤਲ ਇਕੱਠੀਆਂ ਕੀਤੀਆਂ ਗਈਆਂ, ਇਸ ਮੌਕੇ ਸਕੂਲ ਦੇ ਪ੍ਰਿੰਸਿਪਲ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ,ਇਸ ਮੌਕੇ ਸੈਨੀਟੇਸ਼ਨ ਸ਼ਾਖਾ ਦੇ ਸੈਨਿਟਰੀ ਇੰਸਪੈਕਟਰ ਮਲਕੀਤ ਸਿੰਘ ਸਵੱਛ ਭਾਰਤ ਮਿਸ਼ਨ ਦੇ c.f ਨਵਰੀਤ ਕੌਰ, c.f. ਮਨਿੰਦਰ ਸਿੰਘ , ਮੋਟੀਵੇਟਰ ਟੀਮ ਟਿੰਕੂ, ਮੋਹਿਤ ਬਾਲੀ, ਅਮਨਦੀਪ ਕੌਰ ਹਾਜ਼ਰ ਸਨ