Monday, September 26, 2022

ਸਵੱਛਤਾ ਲੀਗ ਖਿਡੌਣਾ ਪ੍ਰਤੀਯੋਗਿਤਾ*

 






ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਨਗਰ ਕੌਂਸਲ ਖੰਨਾ ਵਲੋਂ ਵੇਸਟ ਤੋ ਖਿਡੌਣਾ ਬਣਾਉਣ ਦੀ ਪ੍ਰਤੀਯੋਗਤਾ ਦੇ ਤਹਿਤ ਅੱਜ ਨਗਰ ਕੌਂਸਲ ਖੰਨਾ ਵਲੋਂ  ਗ੍ਰੈਂਡ ਮਾਸਟਰ  ਜੀ ਟੀ ਬੀ ਮਾਰਕੀਟ ਚ  ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ Bhartam world school,DAV Model school,Atam Manohar lal Jain school ward no 33, ਗ੍ਰੈਂਡ ਮਾਸਟਰ ਦੇ ਸਟੂਡੈਂਟਸ ਵਲੋਂ ਹਿਸਾ ਲਿਆ ਗਿਆ ਅਤੇ ਵੈਸਟ materials ਤੋਂ ਖਿਲੌਣੇ ਤਿਆਰ ਕੀਤੇ ਗਏ ਦੋ ਕੈਟਾਗਰੀ ਵਿੱਚ ਸਟੂਡੈਂਟਸ ਨੂੰ ਵੰਡਿਆ ਗਿਆ ਅਤੇ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਣ ਵਾਲੇ ਬੱਚਿਆਂ ਨੂੰ certificate ਦੇ ਕੇ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ ਗ੍ਰੈਂਡ ਮਾਸਟਰ ਵਲੋ ਅਤੇ ਨਗਰ ਕੌਂਸਲ ਖੰਨਾ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਜੱਜ ਦੀ ਭਮਿਕਾ ਮੈਡਮ ਅਭਾ ਬਖਸ਼ੀ ਤੇ ਮੈਡਮ ਪਰਮਜੀਤ ਕੌਰ ਵਲੋ ਨਿਭਾਈ ਗਈ ਗ੍ਰੈਂਡ ਮਾਸਟਰ ਵਲੋ ਟੀਮ ਨੂੰ diary pen de ਕੇ ਸਨਮਾਨਿਤ ਕੀਤਾ ਗਿਆ ਗ੍ਰੈਂਡ ਮਾਸਟਰ ਨੂੰ ਨਗਰ ਕੌਂਸਲ ਦਾ ਸਹਿਜੋਗ ਦੇਣ ਲਈ ਸਨਮਾਨਿਤ ਕੀਤਾ ਗਿਆ ਮੌਕੇ ਤੇ ਸੰਦੀਪ ਕੁਮਾਰ ਸੁਪਰਡੈਂਟ sir ਵਲੋ ਟੀਮ ਅਤੇ ਬੱਚਿਆ ਦਾ ਧੰਨਵਾਦ ਕੀਤਾ ਅਤੇ ਵੈਸਟ ਨੂੰ ਸਹੀ ਢੰਗ ਨਾਲ manage ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਇਸ ਸਮੇਂ ( ਮੈਡਮ ਨੇਹਾ , ਰਾਹੁਲ ਸਲਦੀ ਐਂਡ ਸਾਰੀ ਗ੍ਰੈਂਡ ਮਾਸਟਰ ਟੀਮ ), ਨਵਰੀਤ ਕੌਰ CF• ,ਮਨਿੰਦਰ ਸਿੰਘ CF• , ਹਿਮਤ ਸਿੰਘ ਸੁਪਰਵਾਈਜ਼ਰ, ਅਮਨਦੀਪ ਕੌਰ, ਮੋਹਿਤ ਬਾਲੀ , (ਗੁਰਪ੍ਰੀਤ ਸਿੰਘ,ਦਿਵਿਆ ਜਯੋਤੀ ,ਮੋਨਿਕਾ,ਕਰੁਣਾ ਟੀਚਰ ) , ਹਾਜ਼ਿਰ ਸੀ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616