Sunday, September 22, 2019

ਮਾੜੇ ਟ੍ਰੈਫਿਕ ਦੇ ਸ਼ਹਿਰ ਖੰਨਾ ਵਿਚ ਨਵੇਂ ਟ੍ਰੈਫਿਕ ਇੰਚਾਰਜ

ਮਾੜੇ ਟ੍ਰੈਫਿਕ ਦੇ ਸ਼ਹਿਰ ਖੰਨਾ ਵਿਚ ਨਵੇਂ ਟ੍ਰੈਫਿਕ ਇੰਚਾਰਜ ਕੁਲਜਿੰਦਰ ਸਿੰਘ ਗਰੇਵਾਲ ਹੋਰਾਂ ਦਾ ਸਵਾਗਤ ,ਉਮੀਦ ਖੰਨਾ ਟ੍ਰੈਫਿਕ  ਪਾਣੀ ਤਰਾਂ ਵਹੇ, ਗ਼ਲਤ ਪਾਰਕਿੰਗ ਦਾ ਘਾਣ ਹੋਵੇ ,ਸੜਕਾਂ ਤੇ ਹਰ ਜੱਗਾ ਗੈਰ ਕਾਨੂੰਨੀ ਬੱਸ ਸਟੈਂਡ ਬੰਦ ਹੋਣ ,ਜਿਥੇ ਵਨ ਵੇ ਹੈ ਲਾਗੂ ਹੋਵੇ ਇਨਾਂ ਦੇ ਰਾਜ ਵਿਚ --ਫ਼ਿਰਤੂ ਉਮੀਦ ਵਾਲਾ