ਮੰਡੀ ਗੋਬਿੰਦਗੜ੍ਹ
ਕੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਪ੍ਰਿੰਸ ਸਾਥੀ ਕੌਂਸਲਰਾਂ ਦੇ ਨਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਮਿਲ ਹੋਏ।
ਕੀ ਸ਼ਮਿਲ ਹੋਣ ਵਾਲੇ ਕੌਂਸਲਰ:-
ਪੂਜਾ ਸ਼ਰਮਾ ਵਾਰਡ ਨੰ 1
ਹਰਪ੍ਰੀਤ ਪ੍ਰਿੰਸ ਵਾਰਡ ਨੰ 4
ਰਾਧਿਕਾ ਵਰਮਾ ਵਾਰਡ ਨੰ 5
ਪਰਮਜੀਤ ਕੌਰ ਵਾਰਡ ਨੰ 11
ਅਸ਼ੋਕ ਸ਼ਰਮਾ ਵਾਰਡ ਨੰ 12
ਲਿਪਸੀ ਠਾਕੁਰ ਵਾਰਡ ਨੰ 13
ਰਸ਼ਮੀ ਗੁਪਤਾ ਵਾਰਡ ਨੰ 15
ਰਣਧੀਰ ਹੈਪੀ ਵਾਰਡ ਨੰ 18
ਪਰਮਜੀਤ ਵਾਲਿਆ ਵਾਰਡ ਨੰ 20