.

Saturday, October 16, 2021

ਡਾਂਡੀਆ ਕਰਵਾਇਆ ਧਾਰਮਿਕ ਧੁਨਾਂ ਉੱਤੇ

 ਖੰਨਾ---ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਦੇ ਪਾਵਨ ਮੌਕੇ 'ਤੇ ਖੰਨਾ ਵੈੱਲਫੇਅਰ ਮਹਿਲਾ ਕਲੱਬ ਦੇ ਅਹੁਦੇਦਾਰਾਂ ਦੇ ਨਾਲ ਨਾਲ ਮੈਂਬਰਾਂ ਨੇ ਡਾਂਡੀਆ ਕਰਵਾਇਆ ਧਾਰਮਿਕ ਧੁਨਾਂ ਉੱਤੇ ਮਧੂ ਸ਼ਰਮਾ, ਰੀਮਾ ਸ਼ਰਮਾ ਅਤੇ ਕਿ੍ਸ਼ਮਾ ਸ਼ਰਮਾ ਦੀ ਅਗਵਾਈ ਵਿਚ ਔਰਤਾਂ ਨੇ ਡਾਂਡੀਆ ਖੇਡਦੇ ਹੋਏ ਪੂਰੇ ਮਾਹੌਲ ਨੂੰ ਧਾਰਮਿਕ ਰੰਗ ਵਿਚ ਰੰਗ ਦਿੱਤਾ ਇਸ ਮੌਕੇ ਰੀਮਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਪਿਛਲੇ ਕਈ ਸਾਲਾਂ ਤੋਂ ਡਾਂਡੀਆ ਕੀਤਾ ਜਾਂਦਾ ਹੈ | ਇਸ ਦਾ ਮੁੱਖ ਉਦੇਸ਼ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਿੱਥੇ ਧਰਮ ਦੇ ਨਾਲ ਜੋੜਨਾ ਹੈ | ਉੱਥੇ ਹੀ ਦੂਜੇ ਪਾਸੇ ਨੌਜਵਾਨ ਪੀੜ੍ਹੀ ਨੂੰ ਵੀ ਸੰਸਕਿ੍ਤੀ ਸਭਿਅਤਾ ਦੇ ਨਾਲ ਜੋੜਨਾ ਹੈ | ਇਸ ਮੌਕੇ ਮਧੂ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰਸਾਦ ਵੰਡਿਆ ਗਿਆ ਇਸ ਮੌਕੇ ਰਿੰਪੀ ਗੋਸਵਾਮੀ, ਰੇਣੁ ਸ਼ਰਮਾ, ਵਨੀਤਾ ਗੋਸਵਾਮੀ, ਨੀਰੂ, ਮਮਤਾ, ਪੂਜਾ, ਮੋਨਾ, ਸੋਨੀਆ, ਜੋਤੀ, ਨੂਰ, ਤਾਰਾ ਆਦਿ ਮੌਜੂਦ ਸਨ, ਲੋਕ ਚਰਚਾ ਕਿਆ ਬਾਤ#**Firtu Buisness Diretory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616#***jobs for boys at restaurant* ( o 2 foods gtb market khanna )

fine salary

( preference given to experience holder )


send resume at 7009463952.